ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਦੇ ਸਵਾਲ 'ਤੇ ਕਿਹਾ ਹੈ ਕਿ ਅਸੀਂ ਸੋਧ ਨਹੀਂ ਚਾਹੁੰਦੇ, ਕਾਨੂੰਨ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਮਲੀ ਦੀ ਮਹਾਂਪੰਚਿਤ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ 'ਚ ਤੇਲ ਭਰ ਲੈਣ, ਦਿੱਲੀ ਦੀ ਕਾਲ ਕਦੇ ਵੀ ਆ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਂਸਦ-ਵਿਧਾਇਕ ਆਪਣੀ ਪੈਨਸ਼ਨ ਛੱਡ ਦੇਣ। ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਬਾਗਪਤ ਵਿੱਚ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਕਿਸਾਨ 40 ਲੱਖ ਟਰੈਕਟਰਾਂ ਨਾਲ ਦਿੱਲੀ ਪਹੁੰਚ ਜਾਣਗੇ।
28 February 2021
ਰਾਕੇਸ਼ ਟਕੈਤ ਦਾ ਵੱਡਾ ਐਲਾਨ, ਟਰੈਕਟਰਾਂ ‘ਚ ਭਰਾ ਲਓ ਤੇਲ ਕਿਉਂਕਿ
Tags
Related Posts
Subscribe to:
Post Comments (Atom)
EmoticonEmoticon