24 March 2021

ਭਾਰਤ ਬੰਦ ਤੋਂ ਪਹਿਲਾਂ ਟੁੱਟਿਆ ਮੋਦੀ ਦਾ ਹੰਕਾਰ, ਕਿਸਾਨਾਂ ਨੇ ਪਲਟ ਤਾ ਸਰਕਾਰ ਦਾ ਤਖ਼ਤ!

Tags

ਸ਼ਹੀਦੀ ਦਿਹਾੜੇ 'ਤੇ ਪੰਜਾਬ ਯੂਥ ਕਾਂਗਰਸ ਵਲੋਂ ਪਗੜੀ ਸੰਭਾਲ ਜੱਟਾ ਪੈਦਲ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਕਰ ਰਹੇ ਸਨ | ਇਸ ਮੌਕੇ ਯੂਥ ਕਾਂਗਰਸੀ ਆਗੂ ਪਿੰਡ ਬਾਰੇ ਕੇ ਦਾਣਾ ਮੰਡੀ ਤੋਂ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਤੱਕ ਪੈਦਲ ਮਾਰਚ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਿੱਜਦਾ ਕਰ ਸ਼ਰਧਾ ਦੇ ਫੁਲ ਭੇਟ ਕੀਤੇ | 

ਇਸ ਮੌਕੇ ਲੱਖਾ ਪਿਆਰੇਆਣਾ ਪ੍ਰਧਾਨ ਹਲਕਾ ਦਿਹਾਤੀ, ਲਖਵਿੰਦਰ ਸਿੰਘ ਸੰਧੂ, ਯਾਕੂਬ ਭੱਟੀ, ਰਾਜਵੀਰ ਭੁੱਲਰ, ਰੌਸ਼ਨ ਸਿੰਘ ਹਕੂਮਤ ਵਾਲਾ, ਲਵ ਸਿਆਲ, ਲਾਡੀ ਪਿਆਰੇਆਣਾ, ਤੇਜ਼ੀ ਬੁੱਟਰ, ਜਗਦੀਪ ਸਿੰਘ ਬੱਬੀ ਕਮੱਗਰ, ਰੂਬੀ ਬਾਜਾਖਾਨਾ, ਲਵਪਿੰਦਰ ਸਿੰਘ ਸੰਧੂ, ਦੀਪ ਪ੍ਰਧਾਨ, ਅਮਰੀਕ ਸਿੰਘ, ਸੁਖਜਿੰਦਰ ਸਿੰਘ ਆਲੇ ਵਾਲਾ, ਬਲੋਸਮ, ਗੋਰਾ ਮਾਨ, ਹਰਮਨ ਸੇਖੋਂ ਪ੍ਰਧਾਨ ਜ਼ਿਲ੍ਹਾ ਤਰਨਤਾਰਨ, ਜਸਪਿੰਦਰ ਸਿੰਘ ਚਾਹਲ ਪ੍ਰਧਾਨ ਜ਼ਿਲ੍ਹਾ ਮਾਨਸਾ, ਰੂਬੀ ਗਿੱਲ ਪ੍ਰਧਾਨ ਜ਼ਿਲ੍ਹਾ ਫ਼ਾਜ਼ਿਲਕਾ ਆਦਿ ਵੱਡੀ ਗਿਣਤੀ 'ਚ ਯੂਥ ਕਾਂਗਰਸੀ ਹਾਜ਼ਰ ਸਨ |


EmoticonEmoticon