23 March 2021

ਦਿੱਲੀ ਤੋਂ ਕਿਸਾਨਾਂ ਲਈ ਵੱਡੀ ਖਬਰ,ਅਦਾਲਤ ਨੇ ਦਿੱਤੀ ਖੁਸ਼ਖਬਰੀ

Tags

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅੱਜ ਮਹਿੰਦਰ ਸਿੰਘ ਖ਼ਾਲਸਾ ਜੰਮੂ ਵਾਲੇ, ਮਨਦੀਪ ਸਿੰਘ ਤੇ ਆਕਾਸ਼ਪ੍ਰੀਤ ਸਿੰਘ ਜਿਸ ਦੇ ਪੈ ਰ 'ਤੇ ਲਾ ਲ ਕਿ ਲ੍ਹੇ 'ਚ ਗ ਲੀ ਲੱਗੀ ਸੀ, ਨੂੰ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਸ: ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਤਿੰਨੋਂ ਵੀਰ ਭਲਕੇ ਜੇ ਲ੍ਹ 'ਚੋਂ ਬਾਹਰ ਆ ਜਾਣਗੇ। ਇਹ ਕਾਮਯਾਬੀ ਸਾਰੀ ਸੰਗਤ ਦੀਆਂ ਅਰਦਾਸਾਂ ਕਾਰਨ ਇਹ ਨਸੀਬ ਹੋਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਜਸਪਾਲ ਸਿੰਘ ਰਿਹਾਅ ਹੋਏ ਹਨ।

ਇਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ 'ਚ ਜਗਦੀਪ ਕਾਹਲੋਂ ਚੇਅਰਮੈਨ ਕਾਨੂੰਨੀ ਸੈਲ ਤੇ ਐਡਵੋਕੇਟ ਦਮਨਪ੍ਰੀਤ ਸਿੰਘ, ਜਸਦੀਪ ਸਿੰਘ ਢਿੱਲੋਂ, ਅਸ਼ਮੀਤ ਸਿੰਘ, ਰਵਿੰਦਰ ਸਿੰਘ ਸੰਧੂ ਤੇ ਤੇਜਪ੍ਰਤਾਪ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਲਈ ਇਹ ਲ ੜਾ ਈ ਇਥੇ ਹੀ ਖ਼ਤਮ ਨਹੀਂ ਹੋ ਗਈ ਸਗੋਂ ਜ਼ਮਾਨਤ 'ਤੇ ਰਿਹਾਅ ਹੋਏ ਸਭ ਵਿਅਕਤੀਆਂ ਨੂੰ ਸਾਰੇ ਕੇ ਸਾਂ 'ਚੋਂ ਬ ਰੀ ਕਰਵਾ ਕੇ ਦੋ ਸ਼ੀ ਪੁ ਲਿ ਸ ਅਫਸਰਾਂ ਨੂੰ ਜੇ ਲ੍ਹਾਂ ਤੱਕ ਪਹੁੰਚਾਉਣ ਤੱਕ ਇਹ ਲ-ੜਾ-ਈ ਜਾਰੀ ਰਹੇਗੀ। ਨੂੰ ਸਾਰੇ ਕੇਸਾਂ 'ਚੋਂ ਬਰੀ ਕਰਵਾ ਕੇ ਦੋਸ਼ੀ ਪੁ ਲਿ ਸ ਅਫਸਰਾਂ ਨੂੰ ਜੇ ਲ੍ਹਾਂ ਤੱਕ ਪਹੁੰਚਾਉਣ ਤੱਕ ਇਹ ਲ-ੜਾ-ਈ ਜਾਰੀ ਰਹੇਗੀ।


EmoticonEmoticon